“My change is in all aspects: better communication with my children, be a better mom... It is truly possible to make changes.”

ਮੌਜ਼ੈਕ ਕੀ ਹੈ?

ਮੌਜ਼ੈਕ ਇਕ ਬਹੁਭਾਸ਼ਾਈ, ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਏਜੰਸੀ ਹੈ ਜੋ ਕਿ ਇਮੀਗਰਾਂਟਾਂ ਅਤੇ ਰਫਿਊਜੀਆਂ ਦੀਆਂ 
ਵਸੇਬੇ ਅਤੇ ਸਮਾਜ ਵਿਚ ਅਨੁਕੂਲ ਬਣਨ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਮਰਪਿਤ ਹੈ। 

ਬਹੁਤ ਸਾਰੇ ਪ੍ਰੋਗਰਾਮਾਂ ਅਤੇ ਸੇਵਾਵਾਂ ਰਾਹੀਂ, ਮੌਜੈ਼ਕ ਆਪਣੇ ਗਾਹਕਾਂ ਦੀ ਕੈਨੇਡੀਅਨ ਸਮਾਜ ਵਿਚ ਪੂਰੀ ਤਰ੍ਹਾਂ ਹਿੱਸਾ 
ਲੈਣ ਵਿਚ ਮਦਦ ਕਰਦੀ ਹੈ। 30 ਸਾਲਾਂ ਨਾਲੋਂ ਜ਼ਿਆਦਾ ਸਮਾਂ ਪਹਿਲਾਂ ਦੀ ਆਪਣੀ ਸ਼ੁਰੂਆਤ ਤੋਂ ਲੈ ਕੇ, ਮੌਜ਼ੈਕ, 
ਲੋਅਰ ਮੇਨਲੈਂਡ ਦੇ ਇਲਾਕੇ ਦੀਆਂ ਇਮੀਗਰਾਂਟਾਂ ਨੂੰ ਸੇਵਾਵਾਂ ਦੇਣ ਵਾਲੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇਕ 
ਬਣ ਗਈ ਹੈ। 

 
ਰੁਜ਼ਗਾਰ ਦੇ ਪ੍ਰੋਗਰਾਮ
604 254 0244
employmentprograms@mosaicbc.com
 
ਅੰਗਰੇਜ਼ੀ ਜ਼ਬਾਨ ਦੀ ਪੜ੍ਹਾਈ ਦੇ ਸੈਂਟਰ
604 684 8825
esl@mosaicbc.com
 
ਪਰਿਵਾਰਾਂ ਲਈ ਪ੍ਰੋਗਰਾਮ
604 254 9626
familyprogram@mosaicbc.com
 
ਦੋਭਾਸ਼ੀਏ ਦੀਆਂ ਸੇਵਾਵਾਂ
604 254 8022
interpretations@mosaicbc.com
 
ਵਸੇਬੇ ਦੀਆਂ ਸੇਵਾਵਾਂ
604 254 9626
settlement@mosaicbc.com
 
ਅਨੁਵਾਦ ਦੀਆਂ ਸੇਵਾਵਾਂ
604 254 0469
commercial@mosaicbc.com
 
ਸੇਵਾਵਾਂ ਵਾਲੇ ਇਲਾਕਿਆਂ ਦਾ ਸੰਖੇਪ
 
ਮੁੱਖ ਦਫਤਰ
ਸੋਮਵਾਰ ਤੋਂ ਸ਼ੁਕਰਵਾਰ 9-5
1720 Grant Street
Vancouver, V5L 2Y7
ਫੋਨ:(604) 254-9626
 
ਬਰਨਬੀ ਦਫਤਰ
ਸੋਮਵਾਰ ਤੋਂ ਸ਼ੁਕਰਵਾਰ 9-5
7297 Kingsway
Burnaby, V5E 1G5 
Vancouver, V5L 2Y7
ਫੋਨ:(604) 636-4712 
 
ਬਰਨਬੀ ਦਫਤਰ - ਸੀ ਸੀ ਐੱਮ ਸਥਾਨ
(ਕਰਿਸਟਲ ਮਾਲ ਦੇ ਅੰਦਰ)
4533 Kingsborough Street
Burnaby, V5H 4V3
ਫੋਨ: (604) 877-8606
 
ਨਿਊ ਵੈੱਸਟਮਿਨਸਟਰ ਦਫਤਰ
ਫਰੇਜ਼ਰਸਾਈਡ ਕਮਿਉਨਟੀ ਸਰਵਿਸਿਜ਼ ਵਾਲਾ ਸਥਾਨ
2nd Floor – 519 7th Street
New Westminster, V3M 6A7
ਫੋਨ: (604) 522-3722


MOSAIC believes in providing support to clients while receiving services. Please visit our dedicated client subsection that provides information on

  • Client Rights and Responsibilities,
  • Opportunity to tell your story,
  • Client satisfaction survey, and
  • Complaints procedures...by clicking here.